¡Sorpréndeme!

ਮਹਿੰਗਾਈ ਦੀ ਮਾਰ ਤੋਂ ਦੁਖੀ ਕਿਸਾਨਾਂ ਨੇ ਸੜਕ 'ਤੇ ਸੁੱਟੀ ਸ਼ਿਮਲਾ ਮਿਰਚ 1 ਰੁਪਏ ਮਿਲ ਰਿਹਾ ਰੇਟ | OneIndia Punjabi

2023-04-20 0 Dailymotion

ਮਾਨਸਾ 'ਚ ਮਹਿੰਗਾਈ ਦੀ ਮਾਰ ਤੋਂ ਦੁਖੀ ਕਿਸਾਨਾਂ ਨੇ ਸੜਕ 'ਤੇ ਸੁੱਟੀ ਸ਼ਿਮਲਾ ਮਿਰਚ । ਕਿਸਾਨਾਂ ਨੇ ਦੱਸਿਆ ਕਿ ਕੋਈ ਵੀ ਵਪਾਰੀ ਮਿਰਚ ਦਾ ਰੇਟ ਵਧਾਉਣ ਲਈ ਤਿਆਰ ਨਹੀਂ ਜਿਸ ਕਰਕੇ ਉੰਨਾ ਨੂੰ ਮਜਬੂਰੀ ਕਾਰਨ ਇਹ ਕੰਮ ਕਰਨਾ ਪਿਆ ।
.
Aggrieved by inflation, farmers threw capsicum on the road.
.
.
.
#punjabnews #farmersnews #kisannews
~PR.182~